Friday, July 19, 2024
spot_imgspot_img

Top 5 This Week

spot_img

Related Posts

ਪਤਨੀ ਦੀਆਂ ਆਹ 5 ਆਦਤਾਂ ਕਰ ਸਕਦੀਆਂ ਨੇ ਰਿਸ਼ਤਾ ਖ਼ਰਾਬ

ਸਕਾਈ ਨਿਊਜ਼ ਪੰਜਾਬ (25 ਮਾਰਚ 2023 )
ਕਈ ਵਾਰ ਪਤਨੀਆਂ ਅਜਿਹੀਆਂ ਗਲਤੀਆਂ ਕਰ ਲੈਂਦੀਆਂ ਹਨ ਜਿਸ ਨਾਲ ਪਤੀ ਨਾਰਾਜ਼ ਹੋ ਜਾਂਦੇ ਹਨ।
ਅਕਸਰ ਔਰਤਾਂ ਆਪਣੇ ਪਤੀ ‘ਤੇ ਬਿਨਾਂ ਵਜ੍ਹਾ ਸ਼ੱਕ ਕਰਨ ਲੱਗ ਜਾਂਦੀਆਂ ਹਨ, ਜਿਸ ਕਾਰਨ ਪਤੀ ਗੁੱਸੇ ‘ਚ ਆ ਜਾਂਦਾ ਹੈ ਅਤੇ ਉਨ੍ਹਾਂ ਦਾ ਰਿਸ਼ਤਾ ਕਮਜ਼ੋਰ ਹੋਣ ਲੱਗਦਾ ਹੈ।

ਔਰਤਾਂ ਗਲਤ ਹੋਣ ਦੇ ਬਾਵਜੂਦ ਵੀ ਆਪਣੀ ਗਲਤੀ ਨੂੰ ਸਵੀਕਾਰ ਨਹੀਂ ਕਰਦੀਆਂ ਅਤੇ ਗਲਤ ਹੋਣ ਦੇ ਬਾਵਜੂਦ ਉਹ ਸਹੀ ਹੋਣ ਦਾ ਦਾਅਵਾ ਕਰਦੀਆਂ ਹਨ ਅਤੇ ਇਸ ਨਾਲ ਉਨ੍ਹਾਂ ਦੇ ਪਤੀ ਪਰੇਸ਼ਾਨ ਹੁੰਦੇ ਹਨ।
ਕਈ ਵਾਰ ਔਰਤਾਂ ਸਾਰਾ ਕੰਮ ਮਰਦਾਂ ‘ਤੇ ਛੱਡ ਕੇ ਖੁਦ ਸੀਰੀਅਲ ਦੇਖਣ ਲੱਗ ਜਾਂਦੀਆਂ ਹਨ, ਇਸ ਨਾਲ ਜ਼ਿਆਦਾਤਰ ਮਰਦਾਂ ਨੂੰ ਗੁੱਸਾ ਵੀ ਆਉਂਦਾ ਹੈ।

ਕਈ ਵਾਰ ਪਤੀ ਦੇ ਕਹਿਣ ‘ਤੇ ਵੀ ਪਤਨੀਆਂ ਉਨ੍ਹਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ ਅਤੇ ਉਹ ਕੰਮ ਕਰਦੀਆਂ ਹਨ ਜਿਸ ਲਈ ਪਤੀ ਇਨਕਾਰ ਕਰ ਦਿੰਦਾ ਹੈ।

Popular Articles