Friday, July 19, 2024
spot_imgspot_img

Top 5 This Week

spot_img

Related Posts

ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਕਰੋ ਆਹ ਕੰਮ , ਮਿਲੇਗਾ ਫਾਇਦਾ

ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਕਰੋ ਆਹ ਕੰਮ , ਮਿਲੇਗਾ ਫਾਇਦਾ

ਸਕਾਈ ਨਿਊਜ਼ ਪੰਜਾਬ (21- ਫਰਵਰੀ -2023)
ਜੇ ਤੁਸੀਂ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਚਿਹਰੇ ‘ਤੇ ਬਰਫ਼ ਦੇ ਪਾਣੀ ਦੀ ਵਰਤੋਂ ਕਰੋ

ਬਰਫ਼ ਦਾ ਪਾਣੀ ਸਕਿਨ ਲਈ ਬਹੁਤ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਖੂਬਸੂਰਤ ਬਣਾ ਸਕਦੇ ਹੋ।
ਬਰਫ਼ ਦਾ ਪਾਣੀ ਸਕਿਨ ਨੂੰ ਟਾਈਟ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਝੁਰੜੀਆਂ ਨੂੰ ਵੀ ਘੱਟ ਕਰਦਾ ਹੈ।

ਬਰਫ਼ ਦੀ ਠੰਢਕ ਚਿਹਰੇ ‘ਤੇ ਜਲਣ ਅਤੇ ਸੋਜ ਅਤੇ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।

ਓਪਨ ਪੋਰਸ ਲਈ ਵੀ ਬਰਫ਼ ਦਾ ਪਾਣੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਆਪਣੇ ਚਿਹਰੇ ‘ਤੇ ਬਰਫ਼ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ।

ਜੇ ਤੁਸੀਂ ਬਰਫ਼ ਦੇ ਪਾਣੀ ਨਾਲ ਆਪਣਾ ਚਿਹਰਾ ਧੋਂਦੇ ਹੋ ਤਾਂ ਇਸ ਨਾਲ ਡਾਰਕ ਸਰਕਲ ਅਤੇ ਅੱਖਾਂ ਦੀ ਸੋਜ ਵੀ ਘੱਟ ਹੋ ਸਕਦੀ ਹੈ।

Popular Articles