Friday, July 19, 2024
spot_imgspot_img

Top 5 This Week

spot_img

Related Posts

ਤੁਸੀਂ ਆਪਣੇ ਘਰ ਵਿੱਚ ਇਸ ਤਰ੍ਹਾ ਬਣਾ ਸਕਦੇ ਹੋ ਸਵਾਦਿਸ਼ਟ ਸੂਜੀ ਵਡੇ, ਜਾਣੋ ਰੈਸਿਪੀ

ਸਕਾਈ ਨਿਊਜ਼ ਪੰਜਾਬ ( 26 ਫਰਵਰੀ 2023)

ਤੁਸੀਂ ਆਪਣੇ ਘਰ ਵਿੱਚ ਇਸ ਤਰ੍ਹਾ ਬਣਾ ਸਕਦੇ ਹੋ ਸਵਾਦਿਸ਼ਟ ਸੂਜੀ ਵਡੇ

ਇਸ ਨੂੰ ਬਣਾਉਣ ਲਈ ਤੁਹਾਨੂੰ ਇੱਕ ਕਟੋਰੀ ਵਿੱਚ ਸੂਜੀ, ਦਹੀਂ, ਪਿਆਜ਼, ਹਰਾ ਧਨੀਆ, ਹਰੀ ਮਿਰਚ, ਅਦਰਕ, ਜੀਰਾ, ਬੇਕਿੰਗ ਸੋਡਾ ਅਤੇ ਨਮਕ ਨੂੰ ਮਿਲਾਉਣਾ ਹੈ।

ਇਸ ਮਿਸ਼ਰਣ ਨੂੰ 10 ਤੋਂ 15 ਮਿੰਟ ਲਈ ਰੱਖੋ, ਤਾਂ ਕਿ ਸੂਜੀ ਨਰਮ ਹੋ ਜਾਵੇ।

ਹੁਣ ਮਿਸ਼ਰਣ ਦੇ ਛੋਟੇ-ਛੋਟੇ ਗੋਲੇ ਬਣਾ ਲਓ ਅਤੇ ਗਰਮ ਤੇਲ ‘ਚ ਭੁੰਨ ਲਓ।

ਜਦੋਂ ਇਹ ਸੁਨਹਿਰੀ ਹੋ ਜਾਵੇ ਤਾਂ ਇਸ ਨੂੰ ਪਲੇਟ ‘ਚ ਕੱਢ ਕੇ ਗਰਮਾ-ਗਰਮ ਚਟਨੀ ਜਾਂ ਸਾਂਬਰ ਨਾਲ ਸਰਵ ਕਰੋ।

ਜੇਕਰ ਤੁਸੀਂ ਵੀ ਘੱਟ ਸਮੇਂ ‘ਚ ਸੁਆਦੀ ਪਕਵਾਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਖਾਸ ਸੂਜੀ ਵਡੇ ਨੂੰ ਟ੍ਰਾਈ ਕਰ ਸਕਦੇ ਹੋ।

Popular Articles